ਫਤਹਿ ਖਾਲਸੇ ਦੀ
ਸ਼ਹੀਦੀਆ ਵੀ ਉਹਨਾ ਜੁਝਾਰੂ ਕੋਮਾ ਦੀਆ ਹੁੰਦੀਆ ਨੇ,
ਜੋ ਨਿਡਰ,ਦਲੇਰ ਤੇ ਕੁਝ ਖਾਸ ਕਿਸਮ ਦਾ attitude ਰਖਦੀਆ ਨੇ ।
ਅਸੀ ਕਰਦੇ Belong ਉਨ੍ਹਾ ਕੌਮਾ ਤੋਂ ਜਿਹੜੀਆ Freedom ਪਸੰਦ ਕਰਦੀਆ ਨੇ ।
ਅਸੀ ਯੌਧੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਤਾ ਹੀ 'ਬਾਣੀ' ਸੁਣ ਕੇ Blood 'ਚ ਫੁਰਤੀਆ ਚੜ੍ਦੀਆ ਨੇ ।
ਜਾਉ ਕਹ ਲੋ ਅਤਿਵਾਦੀ ਸਾਨੂੰ ਅਸੀ ਗੁਲਾਮੀਆ ਪੰਸਦ ਨ ਕਰਨੀਆ ਨੇ,
ਖਾੜਕੂ ਬਣ ਕੇ ਜਿੱਤਿਆ ਜਾਂਦਾ ਉਥੇ ਜਿਥੋ ਦੀਆ ਸਰਕਾਰਾ ਨਿਕੰਮੀਆ ਸ਼ਾਜਿਸ਼ਾ ਕਰਦੀਆ ਨੇ ।
ਇੱਕ ਜੂਨ ਤੇ ਦੂਜੀ ਆਈ 84 ਸਾਡੇ ਹਿੱਸੇ, ਅਸੀ ਇਹ ਜੂਨਾ ਵੀ 'ਤੇਰਾ ਭਾਣਾ' ਮੰਨ ਕੇ ਜਰਨੀਆ ਨੇ ।
ਖਾਲਸਾ ਪੰਥ ਰਾਜ ਕਰਦਾ ਸੀ ,ਕਰਦਾ ਹੈ ਤੇ ਕਰਦਾ ਰਹੇਗਾ,
ਜੇ ਮਿਲਿਆ ਨਾ ਹੱਕ ਸਾਡਾ ਸਾਨੂੰ ਅਸੀ ਫੇਰ Ak 47 ਚੁੱਕਣੀਆ ਨੇ,
ਇੱਕ ਕੇਸਰੀ ਝੰਡਾ,ਦੂਜਾ ਬਾਜ, ਤੀਜਾ ਨੀਲਾ ਬਾਣਾ ਦਿੱਤਾ,
ਜਿਸ ਨੂੰ ਪਾ ਕੇ ਤੇਗਾ ਵਿੱਚ ਆਕਾਸ਼ਾ ਚੜ੍ਦੀਆ ਨੇ ।
ਬੱਬਰ ਸ਼ੇਰ ਜਿਹਾ ਜਿਗਰ ਰੱਖ ਕੇ ਅਸੀ ਖਾਲਸੇ ਦੀ ਉਚੀ ਸ਼ਾਨ ਬਣਾਗੇ,
ਬਣ ਕੇ ਗੁਰੂ ਗੋਬਿੰਦ ਦੇ ਲਾਲ ਅਸੀ ,ਮਾਤਾ ਗੁਜਰੀ ਦੇ ਚਰਨਾ 'ਚ ___ਸਤਾਨ ਰੱਖਾਂਗੇ ।
Raj krega khalsa🚩
ReplyDelete