My attitude

 ਕਿਸੇ ਦੀ ਆਦਤ ਪਾਉਣ ਨਾਲ਼ੋਂ ਚੰਗਾ ਹੈ  ਖ਼ੁਦ ਨਾਲ ਗੱਲਾਂ ਕਰੋ, 
ਤੁਹਾਡੇ ਤੋਂ ਬਿਹਤਰ ਤੁਹਾਨੂੰ ਕੋਈ ਨਹੀਂ ਜਾਣ ਸਕਦਾ|
ਹਾਂ ਸ਼ਾਇਦ ਤੁਹਾਨੂੰ ਜ਼ਮਾਨਾ ਪਾਗਲ ਕਹੇ ਤੁਹਾਡਾ ਮਜ਼ਾਕ ਬਣਾਏ, ਪਰ  ਓੁਦੋ ਉਹਨਾ ਦੁੱਖ ਨਹੀਂ ਲਗਦਾ |
ਜਿਨਾ ਤੁਹਾਨੂੰ ਕੋਈ ਤੁਹਾਡੇ ਬਾਰੇ ਸਭ ਜਾਣ ਕੇ ,
ਤੁਹਾਡਾ ਤਮਾਸ਼ਾ ਬਣਾਉਦਾ ਹੈ|
ਬੇਸ਼ਕ ਤੁਸੀ ਚੰਗੇ ਹੋ ਬੁਰੇ ਹੋ ਕਿਸੇ ਨੂੰ ਕੋਈ ਮਤਲਵ ਨਹੀਂ ,
ਪਰ ਅਗਲਾ ਤੁਹਾਡੇ ਵਿਸ਼ਵਾਸ ਨੂੰ  ਤੁਹਾਡੇ ਅਹਿਸਾਸਾਂ ਨੂੰ 
ਮਿੱਟੀ ਵਿੱਚ ਰੋਲ ਕੇ ਜਾਵੇ |
ਏਸ ਨਾਲ਼ੋਂ ਚੰਗਾ ਹੈ  ਖ਼ੁਦ ਦੇ ਖ਼ੁਦ ਹੀ ਸਾਥੀ ਬਣੋ ...

      



English translations :-

Better a poor horse than no horse at all
 Talk to yourself
 No one knows you better than you do.
 Yeah Al that sounds pretty crap to me, Looks like BT aint for me either
 Make fun of you though
 It doesn't hurt that much
 As you no
 Knowing all about you
 Makes your spectacle
 Of course you are good and you are bad
 Nobody cares
 But next to your faith
 To your feelings
 Roll in the soil
 Better yet
 Be your own partner ...


Comments

Post a Comment

Popular posts from this blog

THE KINDNESS OF OUR EARTH

ਮਜਦੂਰਾ ਦੀਆ ਮਜਬੂਰੀਆ

BEAUTIFUL THOUGHTS