THE KINDNESS OF OUR EARTH


ਪੰਜਾਬੀ ਅਨੁਵਾਦ:-

ਸੋਚਣ ਦੀ ਗੱਲ ਹੈ ਇਹ ਧਰਤੀ ਜੋ ਸਾਨੂੰ ਜਿਉਣ ਲਈ ਸਾਹ,ਪੀਣ ਲਈ ਪਾਣੀ ,ਫਲ ,ਫੁੱਲ ,ਬੀਜ ਤੇ ਪਤਾ ਨਹੀ ਹੋਰ ਕਿੰਨਾ ਕੁੱਝ ਦਿੰਦੀ ਹੈ। ਗੱਲ ਤਾ ਸਾਡੀ ਹੈ  ਅਸੀ ਕੀ ਦਿੰਦੇ ਹਾਂ ਇਸ ਵਿਚਾਰੀ ਨੂੰ। ਧਰਤੀ ਤਾ ਕਦੇ ਨਹੀ ਮੁਕੇਗੀ ,ਮੁਕਦੇ ਤਾ ਅਸੀ ਹਾਂ ਜੰਮਦੇ ਤੇ ਮਰਦੇ ਵੀ ।
      ਇਹ ਤਾਂ ਲੱਖਾਂ ਕਰੋੜਾ ਸਾਲਾ ਤੋਂ ਆਪਣਾ ਵਜੂਦ ਸਾਂਭੀ ਬੈਠੀ ਹੈ,ਸਾਡੇ ਪੈਰਾ ਹੇਠ, ਬਿਨਾ ਕਿਸੇ ਹੰਕਾਰ ਤੋਂ ਸ਼ਾਂਤ ਹੋ ਕੇ ।ਪਰ ਜਦੋ ਇਹ ਬੋਲਦੀ ਹੈ ਸਭ ਨੂੰ ਹਿਲਾ ਕੇ ਰੱਖ ਦਿੰਦੀ ਹੈ ।ਉਹ ਮਨੁੱਖ ਜੋ ਹੰਕਾਰਿਆ ਫਿਰਦਾ, ਫਿਰ ਇਸ ਦੇ ਡਰ ਤੋਂ ਇਧਰ ਉਧਰ ਭੱਜਦਾ ਫਿਰਦਾ ਹੈ।ਇਹ ਫਿਰ ਵੀ ਨਿਮਾਣੀ ਜਿਹੀ ਹੋ ਕੇ ਬਿਨਾਂ ਕਿਸੇ ਸਵਾਰਥ ਤੋਂ ਸਾਨੂੰ ਆਪਣੀ ਗੋਦ 'ਚ ਬੈਠਾ ਲੈਂਦੀ ਹੈ।
        ਅੱਜ ਲੋੜ ਹੈ ਇਸ ਲਈ ਕੁਝ ਕਰਨ ਦੀ,ਇਸ ਨੂੰ ਸੰਭਾਲਣ ਦੀ, ਇਸ ਦੀਆ ਅਨਮੋਲ ਦਾਤਾ ਦੀ ਕਦਰ ਪਾਉਣ ਦੀ ਤੇ  ਇਸ ਦੀਆ ਜੜ੍ਹਾ ਨਾਲ ਜੁੜਨ ਦੀ।

English Translation :-

The thing to think about is that this earth gives us breath to live, water to drink, fruits, flowers, seeds and many more.  The matter is ours, what do we give to this thinker.  The earth will never end, we will end up being born and dying.
       It has been in existence for millions of years, under our feet, without any arrogance. But when it speaks it shakes everyone.  It runs around. It still humbly takes us in its lap without any selfishness.
         There is a need today to do something, to take care of it, to appreciate its precious giver and to connect with its roots.

हिंदी अनुवाद:-

सोचने वाली बात यह है कि यह पृथ्वी हमें जीने के लिए सांस देती है, पीने के लिए पानी, फल, फूल, बीज और बहुत कुछ।  मामला हमारा है, हम इस विचारक को क्या देते हैं।  पृथ्वी कभी खत्म नहीं होगी, हम जन्म लेते-लेते मर जाएंगे।
       यह लाखों वर्षों से हमारे पैरों के नीचे अस्तित्व में है, बिना किसी अहंकार के। लेकिन जब यह बोलता है तो यह सभी को हिला देता है।  वह अब भी इधर-उधर भागती है। फिर भी वह बिना किसी स्वार्थ के अपनी गोद में बैठी रहती है।
         इसकी कीमती दाता की सराहना करने और अपनी जड़ों से जुड़ने के लिए, कुछ करने, उसकी देखभाल करने की आज आवश्यकता है।




Comments

Post a Comment

Popular posts from this blog

ਮਜਦੂਰਾ ਦੀਆ ਮਜਬੂਰੀਆ

BEAUTIFUL THOUGHTS