ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ
ਤੇਰਾ ਕੀਆ ਮੀਠਾ ਲਾਗੈ ।।
ਹਰਿ ਨਾਮੁ ਪਦਾਰਥ ਨਾਨਕੁ ਮਾਂਗੈ।
"ਦੋਹਤਾ ਬਾਣੀ ਦਾ ਬੋਹਤਾ" ਨਾਨਾ ਜੀ ਦੇ ਬੋਲ ਪੁਗਾ ਗਏ,
ਮੀਆਂ ਜੀ ਤੋਂ ਹਰਿਮੰਦਰ ਦੀ ਨੀਹ ਰੱਖਾ ਕੇ, ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਗੇ।
ਜਹਾਂਗੀਰ ਦੇ ਜੁਲਮਾ ਅੱਗੇ ਨਾ ਝੁਕ ਕੇ ਸਿੱਖੀ ਕੌਮ ਬਚਾਅ ਗਏ ।
ਸੂਰਜ ਤਪਦਾ ਅੱਗ ਵੀ ਮਚਦੀ ਉਤੋ ਰੇਤ ਉਬਾਲੇ ਖਾਵੇ, ਪੰਜਮ ਪਿਤਾ ਬੈਠੇ ਤੱਤੀ ਤੱਵੀ ਤੇ ਮੰਨਦੇ ਸਤਿਗੁਰੂ ਦੇ ਭਾਣੇ।
ਜਹਾਂਗੀਰ ਦੇ ਜੁਲਮਾ ਨੇ ਤਨ ਕੀਤਾ ਛਾਲੇ ਛਾਲੇ ਪਰ ਗੁਰੂ ਅਰਜਨ ਤਾ ਪਾਈ ਬੇਠੈ ਨਾਨਕ ਬਾਣੀ ਦੇ ਬਾਣੇ ।
ਜੋ ਨਾ ਸੜਦੇ ,ਮਰਦੇ , ਡਰਦੇ ਜੁਲਮਾ ਅੱਗੇ ਨਾ ਝੁਕਣ ਵਾਲਾ ਸਾਨੂੰ ਪਾਠ ਪੜ੍ਹਾ ਗਏ।
ਤਾ ਹੀ ਗੁਰੂ ਗੋਬਿੰਦ ਸਿੰਘ ਜੀ ਤੋਂ ਖਾਲਸਾ ਪੰਥ ਦੀ ਨੀਹ ਰੱਖਾ ਕੇ ਸਾਨੂੰ ਗਿੱਦੜਾ ਤੋ ਸ਼ੇਰ ਬਣਾ ਗਏ ।
ਸ਼ਾਂਤੀ ਦੇ ਪੁੰਜ ਸਹੀਦਾ ਦੇ ਸਿਰਤਾਜ
ReplyDeleteਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ
Waheguru g
ReplyDeleteBoht khoob
ReplyDelete💐💐💐💐💐
ReplyDeleteWaheguru ji
ReplyDelete