Eid Mubarak



ਇੱਕ ਵਾਰ ਦੋ ਭੁੱਖੇ ਆਦਮੀ ਹਜ਼ਰਤ ਰਾਬਿਅਹ ਬਸਰੀ ਦੇ ਘਰ ਆਏ ।ਇੱਕ ਤਾ ਉਹਨਾ ਨੇ ਰਾਬਿਅਹ ਦੇ ਦਰਸ਼ਨ ਕਰਨੇ ਸਨ ਤੇ ਦੂਸਰਾ ਉਸਨੇ ਸੋਚਿਆ ਕਿ ਇਥੇ ਹਲਾਲ ਦਾ ਭੋਜਨ ਮਿਲੇਗਾ ।     ਰਾਬਿਅਹ ਕੋਲ ਸਿਰਫ ਦੋ ਰੋਟੀਆ ਸਨ ਜੋ ਉਸ ਨੇ ਉਹਨਾ ਅੱਗੇ ਰੱਖ ਦਿੱਤੀਆ ਐਨੇ ਵਿੱਚ ਇੱਕ ਹੋਰ ਸੱਜਣ ਆ ਗਿਆ ਤੇ ਰੋਟੀ ਦਾ ਸਵਾਲ ਕੀਤਾ। ਰਾਬਿਅਹ ਨੇ ਉਹ ਦੋ ਰੋਟੀਆ ਉਸ ਸੱਜਣ ਨੂੰ ਦੇ ਦਿੱਤੀਆ।ਥੋੜ੍ਹੀ ਦੇਰ ਬਾਅਦ ਇੱਕ ਸੇਵਿਕਾ ਬਹੁਤ ਸਾਰੀਆ ਗਰਮ ਰੋਟੀਆ ਲੈ ਕੇ ਪੁੱਜੀ ਤੇ ਕਿਹਾ ਕਿ, "ਮੇਰੀ ਮਾਲਕਣ ਨੇ ਇਹ ਆਪ ਲਈ ਭੇਜੀਆ ਹਨ ।"ਗਿਣਿਆ ਤਾ ਇਹ ਅਠਾਰਾਂ ਸਨ।
             ਰਾਬਿਅਹ ਨੇ ਇਹ ਰੋਟੀਆ ਦਾਸੀ ਨੂੰ ਮੋੜਦਿਆ ਕਿਹਾ ਨਹੀ ਇਹ ਮੇਰੇ ਲਈ ਨਹੀ ਹਨ।ਇਹ ਰੋਟੀਆ ਉਸ ਨੇ ਕਿਸੇ ਹੋਰ ਲਈ ਭੇਜੀਆ ਹੋਣਗੀਆ।ਦਾਸੀ ਰੋਟੀਆ ਲੈ ਆਈ ਤੇ ਮਾਲਕਣ ਨੂੰ ਸਭ ਕੁਝ ਦਸ ਦਿੱਤਾ।ਮਾਲਕਣ ਨੇ ਦੋ ਹੋਰ ਰੋਟੀਆ ਪਾ ਕੇ ਵੀਹ ਕਰਕੇ ਫਿਰ ਦਾਸੀ ਹੱਥ ਭੇਜ ਦਿੱਤੀਆ ।ਰਾਬਿਅਹ ਨੇ ਫਿਰ ਗਿਣੀਆ ਤੇ ਮਹਿਮਾਨਾ ਅੱਗੇ ਰੱਖ ਦਿੱਤੀਆ । ਮਹਿਮਾਨ ਰੋਟੀ ਖਾਣ ਲੱਗੇ ਤੇ ਉਹਨਾ ਨੇ ਰਾਬਿਅਹ ਨੂੰ ਇਸ ਸਾਰੀ ਘਟਨਾ ਬਾਰੇ ਪੁੱਛਿਆ ।ਰਾਬਿਅਹ ਨੇ ਦੱਸਿਆ ਕਿ ਜਦੋਂ ਤੁਸੀ ਆਏ ਸਨ ਤਾ ਮੈਨੂੰ ਪਤਾ ਲਗ ਗਿਆ ਸੀ ਕਿ ਤੁਸੀ ਭੁੱਖੇ ਹੋ,ਪਰ ਇੱਕ ਹੋਰ ਸੱਜਣ ਆ ਗਿਆ ।ਮੈ ਉਸ ਨੂੰ ਦੋਵੇ ਰੋਟੀਆ ਦੇ ਦਿੱਤੀਆ ਤੇ ਖੁਦਾ ਅੱਗੇ ਦੁਆ ਮੰਗੀ ਕਿ ਇਹਨਾ ਨੂੰ ਦਸ ਗੁਣਾ ਕਰ ਦਵੋ।ਫਿਰ ਅੱਲ੍ਹਾ ਦੁਆਰਾ ਭੇਜੀ ਦਾਸੀ ਅਠਾਰਾਂ  ਰੋਟੀਆ ਲੈ ਕੇ ਆਈ ।ਮੈਨੂੰ ਲੱਗਿਆ ਕਿ ਮੇਰੇ ਕੋਲੋ ਕੋਈ ਭੁੱਲ ਹੋਈ ਹੈ ,ਮੈ ਆਪਣੇ ਕੀਤੇ ਗੁਨਾਹਾ ਦੀ ਮਾਫੀ ਮੰਗੀ ਤੇ ਦਾਸੀ ਨੂੰ ਮੋੜ ਦਿੱਤਾ ।ਫਿਰ ਜਦੋ ਉਹ ਵੀਹ ਰੋਟੀਆ ਲੈ ਕੇ ਆਈ ਤਾ ਮੈਨੂੰ ਤਸੱਲੀ ਹੋਈ ਕਿ ਮੈ ਨਿਰਦੋਸ਼ ਹਾਂ ਤੇ ਅੱਲਾਹ ਨੇ ਮੈਨੂੰ ਆਪਣੀਆ ਬਰਕਤਾ ਨਾਲ ਨਿਵਾਜਿਆ ਹੈ।
           ਐਵੇ ਹੀ ਜਦੋ ਅਸੀ ਅੱਲ੍ਹਾ ਤੇ ਸੱਚਾ ਵਿਸ਼ਵਾਸ ਰਖਦੇ ਹਾਂ ਤਾਂ ਉਹ ਆਪਣੇ ਪਿਆਰਿਆ ਦੀਆ ਮੰਗੀਆ ਦੁਆਵਾ ਦਾ ਦਸ ਗੁਣਾ ਵਾਧਾ ਕਰਕੇ ਨਿਵਾਜਦਾ ਹੈ।ਸਾਨੂੰ ਉਸ ਉੱਤੇ ਹਰ ਵਕਤ ਵਿਸ਼ਵਾਸ ਰੱਖਣਾ ਚਾਹੀਦਾ ਹੈ ।

English Translation :-

Once two hungry men came to the house of Hazrat Rabiah Basri. One was to visit Rabiah and the other he thought that there would be halal food. Rabiah had only two loaves of bread which he placed in front of him.  He came and asked for bread.  Rabia gave the two loaves to the gentleman. Shortly afterwards a maid arrived with a lot of hot bread and said, "My mistress has sent it for herself." It was eighteen.
         Rabia returned the loaf to the maid and said no, it is not for me. She must have sent this loaf for someone else. The maid brought the loaf and told everything to the mistress.  Rabia counted again and put the guest forward.  The guests began to eat bread and they asked Rabia about the whole incident. Rabia said that when you came I found out that you were hungry, but another gentleman came. I gave her both the bread and God forbid.  Then I prayed that you should multiply these ten times. Then the maid sent by Allah came with eighteen loaves of bread. I felt that I had made a mistake, I apologized for my sin and returned it to the maid.  I was satisfied that I am innocent and Allah has blessed me with His blessings.
            In the same way, when we have true faith in Allah, He rewards us with ten times the prayers of our Beloved. We should believe in Him at all times.

हिंदी अनुवाद:-

एक बार हज़रत राबिया बसरी के घर दो भूखे आदमी आए। एक को राबिया के दर्शन करने थे और दूसरे ने सोचा कि वहाँ हलाल भोजन होगा। राबिया के पास केवल दो रोटियाँ थीं, जो उसने अपने सामने रखी थीं।  उसने आकर रोटी माँगी।  राबिया ने सज्जन को दो रोटियाँ दीं। कुछ ही समय बाद एक नौकरानी बहुत गर्म रोटी लेकर आई और बोली, "मेरी मालकिन ने इसे अपने लिए भेजा है।" यह अठारह थी।
 राबिया ने नौकरानी के पास पाव लौटाया और कहा कि नहीं, यह मेरे लिए नहीं है। उसने यह पाव रोटी किसी और के लिए भेजी होगी। नौकरानी ने पाव लाया और मालकिन को सारी बात बताई।  राबिया ने फिर से गिनती की और अतिथि को आगे रखा।  मेहमान रोटी खाने लगे और उन्होंने राबिया से पूरी घटना के बारे में पूछा। राबिया ने कहा कि जब आप आए तो मुझे पता चला किI'm आप भूखे थे, लेकिन एक और सज्जन आए। मैंने उन्हें रोटी और भगवान दोनों को मना किया।  तब मैंने प्रार्थना की कि आप इन्हें दस गुना तक बढ़ा दें। फिर अल्लाह द्वारा भेजी गई नौकरानी अठारह रोटियाँ लेकर आई। मुझे लगा कि मुझसे कोई गलती हो गई है, मैंने अपने पाप के लिए माफी माँगी और नौकरानी को लौटा दिया।  मैं संतुष्ट था कि मैं निर्दोष हूं और अल्लाह ने मुझे अपने  आशीर्वाद दिया है।
 उसी तरह, जब हमें अल्लाह पर सच्चा विश्वास होता है, तो वह हमें अपने प्रियतम की दस बार प्रार्थना के साथ पुरस्कृत करता है। हमें हर समय उस पर विश्वास करना चाहिए।





Comments

Post a Comment

Popular posts from this blog

THE KINDNESS OF OUR EARTH

ਮਜਦੂਰਾ ਦੀਆ ਮਜਬੂਰੀਆ

BEAUTIFUL THOUGHTS