THE POWER OF FORCE

           

ਪੰਜਾਬੀ ਅਨੁਵਾਦ :-

ਸ਼ੇਰ ਅਤੇ ਸ਼ੇਰਨੀ ਜੰਗਲ ਵਿੱਚੋ ਤੁਰੇ ਜਾ ਰਹੇ ਸਨ।ਅਚਾਨਕ ਉਹਨਾ ਦੇ ਅੱਗੋ ਦੀ ਇੱਕ ਚੂਹਾ ਉਹਨਾਂ ਨੂੰ ਸਲਾਮ ਕਰਦਾ ਹੋਇਆ ਤੇ ਸਿਰ ਝੁਕਾਅ ਕੇ ਅੱਗੇ ਨਿਕਲ ਗਿਆ ।ਕੁਝ ਦੂਰੀ ਤੇ ਉਹਨਾ ਨੂੰ ਇੱਕ ਹਾਥੀ ਮਿਲਿਆ, ਉਹ ਵੀ ਉਹਨਾ ਦੋਹਾਂ ਨੂੰ ਸਲਾਮ ਕਰਕੇ ਸਿਰ ਝੁਕਾਅ ਕੇ ਅੱਗੇ ਚਲਾ ਗਿਆ।ਸ਼ੇਰਨੀ ਨੇ ਸ਼ੇਰ ਨੂੰ ਪੱਛਿਆ ਕਿ ਭਾਵੇ ਜਾਨਵਰ ਛੋਟਾ ਹੋਵੇ ਜਾ ਵੱਡਾ ਆਪਣੇ ਅੱਗੇ ਸਿਰ ਝੁਕਾਅ ਦੇ ਤੇ ਸਲਾਮ ਕਰਦੇ ਹਨ।ਅਸੀ ਤਾਂ ਇਨਾਂ ਨੂੰ ਮਾਰਦੇ ਤੇ ਖਾ ਜਾਂਦੇ ਹਾਂ ਫਿਰ ਵੀ ਇਹ ਅਜਿਹਾ ਕਿਉਂ ਕਰਦੇ ਹਨ।
      ਸ਼ੇਰ ਨੇ ਕਿਹਾ ਕਿ ਇਹ ਸਭ ਡਰ ਦੇ ਕਾਰਨ ਹੈ।ਆਪਾ ਜਿਆਦਾ ਤਾਕਤਵਰ ਤੇ ਹੋਸਲੇਂ ਵਾਲੇ ਹਾਂ ਤਾਂ ਹੀ ਇਹ ਆਪਣੇ ਅੱਗੇ  ਸਿਰ ਝੁਕਾਅ ਦੇ ਹਨ । ਦੁਨੀਆ ਤਾਕਤਵਾਰ ਇਨਸਾਨ ਅੱਗੇ ਝੁਕਦੀ ਹੈ। ਅੱਜ ਦੇ ਸਮੇ ਵਿਚ ਵੀ ਤਾਂ ਉਨ੍ਹਾ  ਲੋਕਾਂ ਦਾ ਹੀ ਬੋਲਬਾਲਾ ਹੈ ਜੋ ਆਪਣੀ ਮਿਹਨਤ ਅਤੇ ਲਗਨ ਨਾਲ ਅੱਗੇ ਵਧ ਕੇ ਆਪਣੀ ਮੰਜ਼ਿਲ ਹਾਸਿਲ ਕਰਦੇ ਹਨ। 


English translation :-

The lion and the lioness were walking in the forest. Suddenly a rat in front of them saluted them and bowed their head and went ahead.  At some distance he found an elephant, he too saluted them both and bowed his head and went ahead.The lioness asked the lion that no matter how small or big the animal is, it bows before it and salutes it. We kill and eat them, but why do they do that?
       "It's all because of fear," said the lion. "We are stronger and more courageous, that's why they bow before us."  The world bows down to the mighty man.  Even today, it is dominated by people who work hard and diligently to reach their destination.

हिंदी अनुवाद:-

शेर और शेरनी जंगल में चल रहे थे। अचानक उनके सामने एक चूहा आया और उन्हें प्रणाम किया और अपना सिर झुकाकर आगे बढ़ गया।  शेरनी ने शेर से पूछा कि जानवर चाहे कितना भी छोटा या बड़ा हो, वह उसके सामने झुकता है और उसे सलाम करता है। हम उन्हें मारकर खा जाते हैं, लेकिन वे ऐसा क्यों करते हैं?
       "यह सब डर के कारण है," शेर ने कहा। "हम मजबूत और अधिक साहसी हैं, इसलिए वे हमारे सामने झुकते हैं।"  दुनिया पराक्रमी आदमी के लिए झुकती है।  आज भी, यह उन लोगों पर हावी है, जो अपने गंतव्य तक पहुंचने के लिए कड़ी मेहनत और लगन से काम करते हैं।

Comments

Post a Comment

Popular posts from this blog

THE KINDNESS OF OUR EARTH

ਮਜਦੂਰਾ ਦੀਆ ਮਜਬੂਰੀਆ

BEAUTIFUL THOUGHTS