THE STORY OF TRUTH

     
ਸਲਾਹਕਾਰ। 

 ਇਕ ਬੰਦਾ ਬਹੁਤ ਗਰੀਬੀ ਦੀ ਹਾਲਤ ਵਿੱਚ ਆ ਗਿਆ,ਕੋਈ ਵੀ ਹੀਲਾ  ਨਾ ਬਣਦਾ ਦੇਖ ਕੇ ਉਸ ਨੇ  ਆਤਮਹੱਤਿਆ ਕਰਨ ਦਾ ਵਿਚਾਰ ਕਰ ਲਿਆ ,ਉਹ ਇਕ ਜੰਗਲ਼ ਵੱਲ ਤੁਰ ਪਿਆਂ ਕੇ ਕਿਸੇ ਜੰਗਲ਼ੀ ਜਾਨਵਰ ਦੀ ਭੁੱਖ ਦਾ ਆਹਾਰ ਹੀ ਬਣ ਜਾਂਦੇ ਹਾਂ,ਜਦੋਂ ਉਹ ਜੰਗਲ਼ ਵਿੱਚ ਪੁੱਜਦਾ ਹੈ ਤਾਂ ਕੀ ਦੇਖਦਾ ਹੈ ਕਿ ਇਕ ਸ਼ੇਰ ਬੈਠਾ ਹੈ,ਉਹ ਹੋਰ ਦੇਖਦਾ ਕਿ ਸ਼ੇਰ ਪਾਸ ਇਕ ਹੰਸ ਵੀ ਬੈਠਾ ਹੈ, ਂਉਹ ਆਦਮੀ ਸ਼ੇਰ ਵੱਲ ਨੂੰ ਹੀ ਤੁਰ ਪੈਦਾ ਹੈ,ਹੁਣ ਸ਼ੇਰ ਪਾਸ ਬੈਠੇ ਹੰਸ ਨੇ ਵੀ ਇਸ ਨੂੰ ਦੇਖ ਲਿਆ, ਹੰਸ ਨੇ ਸੋਚਿਆ ਕਿ ਸ਼ੇਰ ਤਾਂ ਇਸ ਨੂੰ ਖਾ ਜਾਏਗਾ ਕਿਉਂ ਨਾ ਇਸ ਨੂੰ ਬਚਾਇਆ ਜਾਵੇ,ਹੰਸ ਸ਼ੇਰ ਨੂੰ ਕਹਿਣ ਲਗਾ ਕਿ ਕੀ ਤੁਸੀਂ ਉਸ ਅਪਣੇ ਵੱਲ ਆਉਣ ਵਾਲੇ ਆਦਮੀ ਨੂੰ ਜਾਣਦੇ ਹੋ, ਸ਼ੇਰ ਨੇ ਕਿਹਾ ਕੇ ਨਹੀਂ ਮੈਂ ਨਹੀਂ ਜਾਣਦਾ ਤਾਂ ਹੰਸ ਕਹਿਣ ਲਗਾ ਕੇ ਇਹ ਅਪਣਾ ਪ੍ਰੋਹਿਤ ਹੈ ਤੇ ਪਹਿਲੀ ਵਾਰ ਹੀ ਅਪਣੇ ਪਾਸ ਆ ਰਿਹਾ ਹੈ,ਸ਼ੇਰ ਪੁੱਛਣ ਲਗਾ ਹੁਣ ਆਪਾ ਨੂੰ ਕੀ ਕਰਨਾ ਹੋਵੇਗਾ ਤਾਂ ਹੰਸ ਕਹਿਣ ਲੱਗਿਆ ਕਿ ਆਪਾ ਇਸ ਦੀ ਸੇਵਾ ਕਰਾਂਗੇ ਆਖਰ ਅਪਣਾ ਪ੍ਰੋਹਿਤ ਹੈ,ਕੋਲ ਪੁੱਜਣ ਤੇ ਇਹਨਾਂ ਨੇ ਉਸ ਆਦਮੀ ਦਾ ਪੂਰਾ ਆਦਰ ਮਾਣ ਕੀਤਾ,ਹੁਣ ਇਸ ਆਦਮੀ ਨੇ  ਵੀ ਮਰਨ ਦਾ ਖਿਆਲ ਤਿਆਗ ਦਿੱਤਾ ਅਤੇ ਕੁਝ ਦਿਨਾਂ ਬਾਅਦ ਵਾਪਸ ਜਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਸ਼ੇਰ ਨੇ ਪੁੱਛਿਆਂ ਕਿ ਹੁਣ ਆਪਾਂ ਕੀ ਕਰਨਾ ਹੈ ਤਾਂ ਹੰਸ ਨੇ ਦੱਸਿਆ ਕਿ ਜਾਣ ਸਮੇਂ ਪ੍ਰੋਹਿਤ ਨੂੰ ਦੱਸ਼ਣਾ ਦੇਣੀ ਹੁੰਦੀ ਹੈ ਇਸ ਲਈ ਜੋ ਅਪਣੇ ਪਾਸ ਹੀਰੇ ਜਵਾਹਰਾਂਤ ਪਏ ਹਨ ਇਸ ਨੂੰ ਦੇ ਦਿੱਤੇ ਜਾਣ,
ਇਸੇ ਤਰਾਂ ਕੀਤਾ ਗਿਆ ਤੇ ਉਹ ਆਦਮੀ ਹੀਰੇ ਜਵਾਹਰਾਤ ਲੈਕੇ ਅਪਣੇ ਘਰ ਆ ਗਿਆ,
       ਕੁਝ ਮਹੀਨਿਆਂ ਬਾਅਦ ਫੇਰ ਲਾਲਚ ਬੱਸ ਹੋਕੇ ਉਹ ਆਦਮੀ ਫੇਰ ਜੰਗਲ਼ ਵੱਲ ਚਲੇ ਗਿਆ ਅਤੇ ਉਸ ਹੀ ਥਾਂ ਤੇ ਪਹੁੰਚ ਗਿਆ ਜਿੱਥੇ ਸ਼ੇਰ ਰਹਿੰਦਾ ਸੀ,ਹੁਣ ਕੀ ਦੇਖਦਾ ਹੈ ਕੇ ਹੰਸ ਦੀ ਥਾਂ ਤੇ ਇਕ ਕਾਂ ਉੱਥੇ ਬੈਠਾ ਹੈ ਜੋ ਉੱਚੀ ਉੱਚੀ ਰੌਲਾ ਪਾ ਰਿਹਾ ਕੇ ਅੱਜ ਤਾਂ ਤੁਹਾਡਾ ਸ਼ਿਕਾਰ ਸਿੱਧਾ ਹੀ ਤੁਹਾਡੇ ਵੱਲ ਆ ਰਿਹਾ ਹੈ 
ਇਸ ਲਈ ਅੱਜ ਤਾਂ ਕੋਈ ਮਿਹਨਤ ਨਹੀਂ ਕਰਨੀ ਪੈਣੀ ਅਤੇ ਉਠੋ   ਮਿਟਾਓ ਅਪਣੀ ਭੁੱਖ, ਸ਼ੇਰ ਉਠਦਾ ਨਹੀਂ ਅਤੇ ਉਹ ਆਦਮੀ ਉਹਨਾ ਦੇ ਕੋਲ ਪੁੱਜ ਜਾਂਦਾ ਹੈ,ਕਹਿਣ ਲੱਗਿਆ ਕੇ ਤੁਸੀਂ ਮੈਨੂੰ ਪਛਾਣਿਆ ਨਹੀਂ ਮੈ
ਤੁਹਾਡਾ ਪ੍ਰੋਹਿਤ ਹਾਂ,ਸ਼ੇਰ ਕਹਿਣ ਲੱਗਿਆ ਕੇ ਪਹਿਚਾਣ ਤਾਂ ਮੈਂ ਤੈਨੂੰ ਲਿਆ ਹੈ ਪਰ ਤੂੰ ਬਿਨਾ ਕੋਈ
ਦੇਰੀ ਕੀਤੇ ਇੱਥੋਂ ਵਾਪਸ ਚਲੇ ਜਾ,ਉਹ ਆਦਮੀ ਕਹਿਣ ਲੱਗਾ ਕਿ ਪਿਛਲੀ ਵਾਰੀ ਤੁਸੀਂ ਮੇਰੀ ਐਨੀ
ਸੇਵਾ ਕੀਤੀ ਹੈ ਤੇ ਹੁਣ ਬਹਿਣ ਨੂੰ ਵੀ ਨਹੀਂ ਕਹਿੰਦੇ ,
ਸ਼ੇਰ ਕਹਿਣ ਲੱਗਿਆ ਕੇ ਉਦੋਂ ਮੇਰਾ ਸਲਾਹਕਾਰ ਹੋਰ ਸੀ ਤੇ ਹੁਣ ਹੋਰ ਹੈ,ਜੇਕਰ ਤੂੰ ਨਾ ਗਿਆ ਤਾਂ ਮੈਨੂੰ ਇਸਦੀ ਗੱਲ ਮੰਨਣੀ ਹੀ ਪੈਣੀ ਹੈ।

(ਆਉ ਆਪਾਂ ਵੀ ਅਪਣੇ ਸਲਾਹਕਾਰਾਂ ਦੀ ਸਮੀਖਿਆ ਕਰ ਲਈਏ ਕੇ ਉਹ ਸਾਨੂੰ ਕੀ ਕਰਨ ਲਈ ਪ੍ਰੇਰਦੇ ਨੇ)

English Translation :-



Advisor.

  A man came into a state of extreme poverty, seeing no way out, he decided to commit suicide, he walked to a forest and became the food of a wild animal's hunger when he reached the forest  So what he sees is a lion sitting, he sees another swan sitting next to the lion, the man walks towards the lion, now the swan sitting next to the lion also sees it, the swan thinks that the lion  Then it will be eaten, why not save it, the swan began to say to the lion, "Do you know the man who came to you?"  The lion began to ask him what he should do now, then the swan began to say that he would serve him, after all he is his priest, when he reached near, he showed full respect to that man, now this man also died.  Abandoned the idea and expressed his desire to go back in a few days, then the lion asked what we have to do now, then Hans said that the priest has to be told when he leaves so that he has diamonds and jewels.  It has to be given,
 This was done and the man came home with diamonds and jewels.
        After a few months the greed subsided and the man went back to the forest and reached the place where the lion lived. Now what he sees is a raven sitting there instead of a swan which is making a loud noise and today it is yours.  The prey is coming straight at you
 So today you don't have to work hard and get up and quench your hunger, the lion doesn't get up and the man goes up to them, saying you don't recognize me
 I am your priest, I recognized you by saying lion, but you are without anyone
 Get back out of here late, the man said last time you were my Annie
 Have served and are no longer called sisters,
 The lion started saying then my advisor was different and now there is another, if you don't go then I have to obey him.

 (Let's take a look at what our advisors do to motivate us.)

हिंदी अनुवाद:-



सलाहकार।

  एक व्यक्ति अत्यधिक गरीबी की स्थिति में आ गया, कोई रास्ता नहीं देखकर उसने आत्महत्या करने का फैसला किया, वह एक जंगल में चला गया और जंगली जानवर की भूख का भोजन बन गया, जब वह जंगल में पहुंचा  तो वह जो देखता है वह एक शेर बैठा है, वह शेर के बगल में बैठा हुआ एक और हंस देखता है, आदमी शेर की तरफ चलता है, अब शेर के बगल में बैठा हंस भी उसे देखता है, हंस को लगता है कि शेर  फिर इसे खाया जाएगा, इसे क्यों नहीं बचाया जाएगा, हंस ने शेर से कहा, "क्या आप जानते हैं कि आदमी आपके पास आया था?" शेर ने कहा, "नहीं, मुझे नहीं पता," और हंस ने कहा, "यह मेरा पुजारी है, और पहली बार।"  शेर उससे पूछने लगा कि अब उसे क्या करना चाहिए, तो हंस कहने लगा कि वह उसकी सेवा करेगा, आखिरकार वह उसका पुजारी है, जब वह पास पहुंचा तो उसने उस आदमी का पूरा सम्मान किया, अब इस आदमी की भी मृत्यु हो गई।  विचार को त्याग दिया और कुछ दिनों में वापस जाने की इच्छा व्यक्त की, तब शेर ने पूछा कि अब हमें क्या करना है, तो हंस ने कहा कि पुजारी को बताना होगा कि वह कब निकलता है ताकि उसके पास हीरे और जवाहरात हों  यह दिया जाना है,
 यह किया गया था और आदमी हीरे और जवाहरात के साथ घर आया था।
        कुछ महीनों के बाद लालच कम हो गया और वह आदमी वापस जंगल में चला गया और उस स्थान पर पहुंच गया जहां शेर रहता था। अब वह जो देखता है वह हंस के बजाय वहां बैठा हुआ है जो जोर से आवाज कर रहा है और आज यह तुम्हारा है।  शिकार आप पर सीधा आ रहा है
 तो आज आपको कड़ी मेहनत करने और उठने और अपनी भूख को बुझाने की ज़रूरत नहीं है, शेर उठता नहीं है और आदमी उनके पास जाता है, और कहता है कि तुम मुझे नहीं पहचानते हो
 मैं आपका पुजारी हूं, मैंने आपको शेर कहकर पहचान लिया, लेकिन आप बिना किसी के हैं
 यहाँ से वापस देर से निकलना, उस आदमी ने कहा कि पिछली बार जब आप मेरी एनी थीं
 सेवा की है और अब बहनों को नहीं कहा जाता है,
 शेर कहने लगा कि मेरा सलाहकार अलग था और अब दूसरा है, अगर तुम नहीं जाते हो तो मुझे उसकी बात माननी होगी।

 (आइए एक नज़र डालते हैं कि हमारे सलाहकार हमें प्रेरित करने के लिए क्या करते हैं।)


Comments

Post a Comment

Popular posts from this blog

THE KINDNESS OF OUR EARTH

ਮਜਦੂਰਾ ਦੀਆ ਮਜਬੂਰੀਆ

BEAUTIFUL THOUGHTS